New to Translating WordPress? Read through our Translator Handbook to get started. Hide
Item | Part of speech | Translation | Comments | Last Modified |
---|---|---|---|---|
audio | noun | ਆਡੀਓ | May 13, 2020 at 3:40 pm | |
author | noun | ਲੇਖਕ | May 13, 2020 at 3:13 pm | |
avatar | noun | ਅਵਤਾਰ | May 13, 2020 at 3:14 pm | |
blog | noun | ਬਲੌਗ | May 13, 2020 at 3:32 pm | |
comment | noun | ਟਿੱਪਣੀ | May 13, 2020 at 3:15 pm | |
development version | noun | ਵਿਕਾਸ ਸੰਸਕਰਨ | May 13, 2020 at 3:15 pm | |
dimension | noun | ਪਸਾਰਾ | ਪਰ "ਆਯਾਮ" ਲਿਖਣਾ ਵੀ ਗਲਤ ਨਹੀਂ | June 25, 2016 at 3:55 am |
document | noun | ਕਾਗਜ਼ | ਦਸਤਾਵੇਜ ਵੀ ਆ ਸਕਦਾ ਹੈ ਪਰ ਇੱਥੇ ਆਮ ਬੋਲਚਾਲ ਦੇ ਅਧਾਰ 'ਤੇ ਡਾਕੂਮੈਂਟ ਨੂੰ ਕਾਗਜ਼ ਲਿਖਿਆ ਗਿਆ ਹੈ। | May 13, 2020 at 3:17 pm |
documentation | noun | ਕਾਗਜ਼ਾਤ | ਦਸਤਾਵੇਜ ਵੀ ਆ ਸਕਦਾ ਹੈ ਪਰ ਇੱਥੇ ਆਮ ਬੋਲਚਾਲ ਦੇ ਅਧਾਰ 'ਤੇ ਡਾਕੂਮੈਂਟਸ਼ਨ ਨੂੰ ਕਾਗਜ਼ਾਤ ਲਿਖਿਆ ਗਿਆ ਹੈ। | May 13, 2020 at 3:17 pm |
download | noun | ਡਾਊਨਲੋਡ | ਡਾਊਨਲੋਡ ਕਰੋ | May 13, 2020 at 3:23 pm |
edit | noun | ਸੋਧ | ਸੋਧੋ, ਸੋਧ ਕੀਤੀ, ਸੋਧਣਾ | May 13, 2020 at 3:25 pm |
editor | noun | ਸੋਧਕ | May 13, 2020 at 3:11 pm | |
excerpt | noun | ਅੰਸ਼ | May 13, 2020 at 3:20 pm | |
feature | noun | ਵਿਸ਼ੇਸ਼ਤਾ | ਫੀਚਰ ਵੀ ਵਰਤਿਆ ਜਾ ਸਕਦਾ ਹੈ। | May 13, 2020 at 3:20 pm |
featured | adjective | ਚੋਣਵਾਂ | May 13, 2020 at 3:21 pm | |
file | noun | ਫਾਇਲ | ਇਸਦਾ ਬਹੁ-ਵਚਨ ਫਾਇਲਾਂ ਆਵੇਗਾ। | May 13, 2020 at 3:33 pm |
footer | noun | ਪਦਲੇਖ | ਭਾਵ ਹੇਠਾਂ ਲਿਖਿਆ ਜਾਣ ਵਾਲਾ | June 25, 2016 at 3:52 am |
format | noun | ਬਣਤਰ | ਫਾਰਮੈਟ, ਬਣਾਵਟ ਤੇ ਬਣਤ ਵੀ ਵਰਤਿਆ ਜਾ ਸਕਦਾ ਹੈ। | May 13, 2020 at 3:22 pm |
heading | noun | ਸਿਰਨਾਵਾਂ | May 13, 2020 at 3:13 pm | |
image | noun | ਤਸਵੀਰ | May 13, 2020 at 3:23 pm | |
install | verb | ਸਥਾਪਤ ਕਰੋ | May 13, 2020 at 3:26 pm | |
Jetpack | noun | ਜੈੱਟਪੈਕ | May 13, 2020 at 3:27 pm | |
media | noun | ਮੀਡੀਆ | May 13, 2020 at 3:27 pm | |
object | noun | ਆਬਜੈਕਟ | ਵਸਤੂ ਨਾਲੋਂ ਆਬਜੈਕਟ ਲਿਖਣਾ ਹੀ ਠੀਕ ਹੈ। | May 13, 2020 at 3:29 pm |
ok | noun | ਠੀਕ ਹੈ | June 25, 2016 at 3:53 am | |
Parent | noun | ਪੇਰੈਂਟ | ਪਿੱਤਰੀ ਜਾਂ ਪੁਰਖੀ ਨਾਲੋਂ ਪੇਰੈਂਟ (parent) ਠੀਕ ਰਹੇਗਾ। | May 13, 2020 at 3:30 pm |
password | noun | ਪਾਸਵਰਡ | May 13, 2020 at 3:30 pm | |
plugin | noun | ਪਲੱਗਇਨ | ਬਹੁ-ਵਚਨ ਰੂਪ ਪਲੱਗਇਨਾਂ ਆਵੇਗਾ। | May 13, 2020 at 3:31 pm |
post | noun | ਸੰਪਾਦਨਾ | May 13, 2020 at 3:32 pm | |
Press This | noun | ਪ੍ਰੈੱਸ ਦਿਸ | ਇਹ ਇੱਕ ਨਾਂ ਹੈ। ਇਸਦਾ ਅਨੁਵਾਦ ਨਾ ਕੀਤਾ ਜਾਵੇ। | May 13, 2020 at 3:33 pm |
profile | noun | ਪ੍ਰੋਫਾਇਲ | May 13, 2020 at 3:34 pm | |
registration | noun | ਰਜਿਸਟਰੇਸ਼ਨ | June 25, 2016 at 3:55 am | |
REST | noun | REST | May 13, 2020 at 3:34 pm | |
scroll | verb | ਸਕਰੋਲ ਕਰੋ | May 13, 2020 at 3:36 pm | |
site | noun | ਸਾਈਟ | June 25, 2016 at 3:51 am | |
Taxonomy | noun | ਵਰਗੀਕਰਨ | June 25, 2016 at 3:50 am | |
term | noun | ਪਦ | May 13, 2020 at 3:12 pm | |
theme | noun | ਥੀਮ | May 13, 2020 at 3:36 pm | |
title | noun | ਸਿਰਲੇਖ | June 25, 2016 at 3:51 am | |
toolbar | noun | ਸੰਦ-ਪੱਟੀ | March 22, 2015 at 7:10 am | |
update | verb | ਨਵਿਆਓ | ਨਵਿਆਉਣਾ, ਨਵਿਆਇਆ ਗਿਆ, ਨਵਿਆਇਆ ਜਾ ਰਿਹਾ ਹੈ, ਆਦਿ | May 13, 2020 at 3:38 pm |
upload | verb | ਅਪਲੋਡ ਕਰੋ | ਚੜ੍ਹਾਓ ਨਾਲੋਂ ਅਪਲੋਡ ਕਰਨਾ ਠੀਕ ਰਹੇਗਾ। | May 13, 2020 at 3:37 pm |
URL | noun | URL | May 13, 2020 at 3:39 pm | |
user | noun | ਵਰਤੋਂਕਾਰ | May 13, 2020 at 3:38 pm | |
username | noun | ਵਰਤੋਂਕਾਰ-ਨਾਂ | May 13, 2020 at 3:39 pm | |
version | noun | ਸੰਸਕਰਨ | May 13, 2020 at 3:39 pm | |
video | noun | ਵੀਡੀਓ | May 13, 2020 at 3:40 pm | |
website | noun | ਵੈੱਬਸਾਈਟ | ਪਰ ਇਸਨੂੰ "ਜਾਲਸਥਾਨ" ਲਿਖਣਾ ਵੀ ਗਲਤ ਨਹੀਂ। | June 25, 2016 at 3:50 am |
WooCommerce | noun | ਵੂ-ਕਾਮਰਸ | May 13, 2020 at 3:27 pm | |
wordpress | noun | ਵਰਡਪ੍ਰੈੱਸ | May 13, 2020 at 3:12 pm |